Posts

Showing posts from August, 2025
Image
     ਸੋਰਠਿ   ਮਹਲਾ   ੩   ਘਰੁ   ੧   ਤਿਤੁਕੀ      ੴ   ਸਤਿਗੁਰ   ਪ੍ਰਸਾਦਿ   ॥   ਭਗਤਾ   ਦੀ   ਸਦਾ   ਤੂ   ਰਖਦਾ   ਹਰਿ   ਜੀਉ   ਧੁਰਿ   ਤੂ   ਰਖਦਾ   ਆਇਆ   ॥ ਪ੍ਰਹਿਲਾਦ   ਜਨ   ਤੁਧੁ   ਰਾਖਿ   ਲਏ   ਹਰਿ   ਜੀਉ   ਹਰਣਾਖਸੁ   ਮਾਰਿ   ਪਚਾਇਆ   ॥   ਗੁਰਮੁਖਾ   ਨੋ   ਪਰਤੀਤਿ   ਹੈ   ਹਰਿ   ਜੀਉ   ਮਨਮੁਖ   ਭਰਮਿ ਭੁਲਾਇਆ   ॥ ੧॥   ਹਰਿ   ਜੀ   ਏਹ   ਤੇਰੀ   ਵਡਿਆਈ   ॥   ਭਗਤਾ   ਕੀ   ਪੈਜ   ਰਖੁ   ਤੂ   ਸੁਆਮੀ   ਭਗਤ   ਤੇਰੀ   ਸਰਣਾਈ   ॥   ਰਹਾਉ   ॥   ਭਗਤਾ ਨੋ   ਜਮੁ   ਜੋਹਿ   ਨ   ਸਾਕੈ   ਕਾਲੁ   ਨ   ਨੇੜੈ   ਜਾਈ   ॥   ਕੇਵਲ   ਰਾਮ   ਨਾਮੁ   ਮਨਿ   ਵਸਿਆ   ਨਾਮੇ   ਹੀ   ਮੁਕਤਿ   ਪਾਈ   ॥   ਰਿਧਿ   ਸਿਧਿ   ਸਭ   ਭਗਤਾ ਚਰਣੀ   ਲਾਗੀ...